ਪਿੰਗਲਵਾੜੇ ਵਾਂਗ ਇਹ ਸੰਸਥਾ "ਪ੍ਰਭ ਆਸਰਾ" ਵੀ ਬੇਸਹਾਰਿਆਂ ਦੀ ਮਦਦ ਕਰਦੀ ਹੈ, ਪਹਿਲਾਂ ਆਪਣੇ ਘਰ ਵਿੱਚ ਹੀ ਕੰਮ ਸ਼ੁਰੂ ਕੀਤਾ ਪਰ ਮਰੀਜ਼ ਜਿਆਦਾ ਹੋਣ ਕਾਰਨ ਸੰਗਤਾਂ ਦੇ ਸਹਿਯੋਗ ਨਾਲ ਬਿਲਡਿਗ ਬਣਾਈ ਪਰ ਸਰਕਾਰ ਨੂੰ ਰਾਸ ਨਾ ਆਈ