ਅੱਜ ਤੋਂ ਪੰਜਾਬ ਭਰ 'ਚ ਪਟਵਾਰੀ ਤੇ ਕਾਨੂੰਗੋ ਹੜਤਾਲ 'ਤੇ ਹਨ। ਮਾਲੇਰਕੋਟਲਾ ਵਿਚ ਪਟਵਾਰੀ ਖਿਲਾਫ ਦਰਦ ਹੋਏ ਕੇਸ ਨੂੰ ਲੈ ਕੇ ਇਹ ਹੜਤਾਲ ਕੀਤੀ ਜਾ ਰਹੀ ਹੈ।