ਡੈਨਮਾਰਕ 'ਚ ਫੇਰੀ ਦੌਰਾਨ ਮੋਦੀ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲਿਆ। ਇਸ ਦੌਰਾਨ ਮੋਦੀ ਨੇ ਢੋਲ 'ਤੇ ਹੱਥ ਅਜ਼ਮਾਇਆ। ਇਸ ਦੌਰਾਨ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਵੀ ਮੋਦੀ ਦਾ ਸਾਥ ਦਿੱਤਾ।