ਲੋਕਾਂ ਨੂੰ ਮਹਿੰਗਾਈ ਦੀ ਇਕ ਵਾਰ ਫਿਰ ਮਾਰ ਪਈ ਹੈ। ਘਰੇਲੂ ਗੈਸ ਸਿਲੰਡਰ ਤੇ ਕਮਰਸ਼ੀਅਲ ਸਿਲੰਡਰਾਂ ਦੇ ਭਾਅ ਇਕ ਵਾਰ ਫਿਰ ਵਧ ਗਏ ਹਨ।