ਅੰਮ੍ਰਿਤਸਰ ਵਿੱਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਯਾਦਗਾਰ ਅੱਜ ਬਦਤਰ ਹਲਾਤਾਂ ਵਿੱਚ ਹੈ। ਇਸ ਪੈਨੋਰਮਾਂ ਦੀ ਸਾਂਂਭ ਸੰਭਾਲ ਕੋਈ ਨਹੀਂ ਕਰ ਰਿਹਾ।