Surprise Me!

ਕਾਲ ਬਣਿਆ ਅਵਾਰਾ ਪਸ਼ੂ, ਦੇਖੋ ਰੂਹ ਕੰਬਾਊ ਵੀਡੀਓ

2025-08-02 2 Dailymotion

ਖੰਨਾ ਇਲਾਕੇ ਦੇ ਪਿੰਡ ਲਿਬੜਾ ਵਿੱਚ ਇੱਕ ਅਵਾਰਾ ਸਾਨ੍ਹ ਨੇ ਘਰ ਦੇ ਬਾਹਰ ਬੈਠੀ ਬਜ਼ੁਰਗ ਔਰਤ ਉੱਤੇ ਹਮਲਾ ਕਰ ਦਿੱਤਾ।