ਅੰਮ੍ਰਿਤਸਰ ਦੇ ਨੀਵੀਂ ਅਬਾਦੀ ਇਲਾਕੇ 'ਚ 38 ਸਾਲਾ ਨੌਜਵਾਨ ਦਾ ਨਜਾਇਜ਼ ਸੰਬੰਧਾਂ ਦੇ ਸ਼ੱਕ 'ਚ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ।