Surprise Me!

ਕਿਡਨੈਪ ਕੀਤਾ ਗਿਆ ਅਮਰੀਕੀ ਸਿਟੀਜਨ ਬੱਚਾ ਬਰਾਮਦ, ਪੁਲਿਸ ਨੇ ਸੁਲਝਾਈ ਗੁੱਥੀ

2025-08-05 4 Dailymotion

ਕਰੀਬ ਤਿੰਨ ਪਹਿਲਾਂ ਅਗਵਾ ਕੀਤੇ ਗਏ ਅਮਰੀਕੀ ਨਾਗਰਿਕਤਾ ਵਾਲੇ 11 ਸਾਲ ਦੇ ਬੱਚੇ ਨੂੰ ਕਪੂਰਥਲਾ ਪੁਲਿਸ ਨੇ ਲੱਭ ਲਿਆ ਹੈ।