ਮੋਗਾ ਦੇ ਧਰਮਕੋਟ ਹਲਕੇ ਦੇ ਪਿੰਡ 'ਚ ਗੁਰਦੁਆਰਾ ਸੇਵਾਦਾਰ ਵੱਲੋਂ 11 ਸਾਲਾ ਬੱਚੀ ਨਾਲ ਦੁਰਵਿਵਹਾਰ ਕੀਤਾ ਗਿਆ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।