ਮੋਗਾ ਦੇ ਬਾਗ਼ਾਪੁਰਾਣਾ ਵਿੱਚ ਤੈਨਾਤ BPEO ਦਾ ਪਤਨੀ ਨਾਲ ਦਫ਼ਤਰ ਵਿੱਚ ਡਾਂਸ ਕਰਨ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਸਸਪੈਂਡ ਕਰ ਦਿੱਤਾ ਹੈ।