Surprise Me!

ਸਰਕਾਰੀ ਦਫ਼ਤਰ 'ਚ ਪਤਨੀ ਨਾਲ ਨੱਚਣ 'ਤੇ BPEO ਮੁਅੱਤਲ, ਜਾਣੋ ਵੀਡੀਓ ਦਾ ਅਸਲੀ ਸੱਚ, ਕੀ ਬੋਲੇ ਦੇਵੀ ਪ੍ਰਸਾਦ...

2025-08-13 15 Dailymotion

ਮੋਗਾ ਦੇ ਬਾਗ਼ਾਪੁਰਾਣਾ ਵਿੱਚ ਤੈਨਾਤ BPEO ਦਾ ਪਤਨੀ ਨਾਲ ਦਫ਼ਤਰ ਵਿੱਚ ਡਾਂਸ ਕਰਨ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਸਸਪੈਂਡ ਕਰ ਦਿੱਤਾ ਹੈ।