ਨਸ਼ਾ ਕਰ ਰਹੇ ਨਾਬਾਲਿਗ ਮੁੰਡੇ ਕੁੜੀਆਂ ਨੂੰ ਸਮਾਜ ਸੇਵੀ ਪਰਿਵੰਦਰ ਝੋਟੇ ਨੇ ਫੜ੍ਹ ਕੇ ਪੁਲਿਸ ਹਵਾਲੇ ਕੀਤਾ ਅਤੇ ਨਸ਼ਾ ਵੇਚਣ ਵਾਲਿਆਂ ਤੱਕ ਪਹੁੰਚ ਕੀਤੀ।