ਲੁਧਿਆਣਾ ਦੇ ਨੌਜਵਾਨ ਕ੍ਰਿਕਟਰ ਅਨਮੋਲਜੀਤ ਸਿੰਘ ਨੇ ਆਸਟ੍ਰੇਲੀਆ ਦੇ ਆਉਣ ਵਾਲੇ ਦੌਰੇ ਲਈ ਭਾਰਤ ਅੰਡਰ-19 ਕ੍ਰਿਕਟ ਟੀਮ ਵਿੱਚ ਜਗ੍ਹਾ ਬਣਾਈ ਹੈ।