Surprise Me!

KBC 17 'ਚ ਪੰਜਾਬੀ ਨੌਜਵਾਨ ਨੇ ਜਿੱਤੇ 25 ਲੱਖ ਰੁਪਏ, ਦਿਮਾਗ ਅਤੇ ਹਾਸੇ ਨਾਲ ਜਿੱਤਿਆ ਸਭ ਦਾ ਦਿਲ

2025-08-28 3 Dailymotion

"ਕੌਣ ਬਣੇਗਾ ਕਰੋੜਪਤੀ" 17 (KBC 17) ਵਿੱਚ ਅਮਿਤਾਭ ਬੱਚਨ ਦੇ ਸਾਹਮਣੇ ਬੈਠਣ ਅਤੇ 25 ਲੱਖ ਜਿੱਤਣ ਵਾਲਾ ਮਾਨਵਪ੍ਰੀਤ ਸਿੰਘ ਪੰਜਾਬ ਦਾ ਪਹਿਲਾ ਪ੍ਰਤੀਯੋਗੀ ਹੈ।