ਸਰਕਾਰੀ ਸਕੂਲ ਦੇ ਅਧਿਆਪਕ ਨੂੰ ਮਿਲੇਗਾ ਕੌਮੀ ਐਵਾਰਡ। ਸਿੱਖਿਆ ਦੇ ਖੇਤਰ ਵਿੱਚ ਨਰਿੰਦਰ ਸਿੰਘ ਵਡਮੁੱਲਾ ਯੋਗਦਾਨ। ਅਧਿਆਪਿਕ ਦਿਵਸ 2025 ਵਾਲੇ ਦਿਨ ਰਾਸ਼ਟਰਪਤੀ ਕਰਨਗੇ ਸਨਮਾਨਿਤ।