ਪਿੰਡਾਂ ਦੇ ਹਾਲਾਤ ਦੇਖ ਭਾਵੁਕ ਹੋਏ ਗਿਆਨੀ ਰਘਬੀਰ ਸਿੰਘ ਨੇ ਕਿਹਾ ਦੇਸ਼ ਦਾ ਢਿੱਡ ਭਰਨ ਵਾਲੇ ਪੰਜਾਬ ਦੀ ਕੋਈ ਬਾਂਹ ਨਹੀ ਫੜ ਰਿਹਾ।