Surprise Me!

ਸਰਪੰਚ 'ਤੇ ਨਾਜਾਇਜ਼ ਮਾਇਨਿੰਗ ਦੇ ਇਲਜ਼ਾਮ, ਪਿੰਡ ਵਾਲਿਆਂ ਨੇ ਜਤਾਇਆ ਰੋਸ

2025-08-31 2 Dailymotion

ਸੰਗਰੂਰ ਦੇ ਪਿੰਡ ਬੱਟੜਿਆਣਾ ਦੇ ਵਿੱਚ ਪਿੰਡ ਦੇ ਲੋਕਾਂ ਨੇ ਮੌਜੂਦਾ ਸਰਪੰਚ ਦੇ ਪਤੀ ਬਿੰਦਰ ਸਿੰਘ ਦੇ ਖਿਲਾਫ ਨਾਜਾਇਜ਼ ਮਾਇੰਨਿੰਗ ਕਰਨ ਦੇ ਲੱਗੇ ਵੱਡੇ ਇਲਜ਼ਾਮ।