ਲੁਧਿਆਣਾ ਵਿੱਚ ਪਿਛਲੇ 2 ਦਿਨ ਤੋਂ ਲਗਾਤਾਰ ਪੈ ਰਹੇ ਮੀਂਹ ਕਰਕੇ ਸੀਵਰੇਜ ਦਾ ਪਾਣੀ ਜਾਮ ਹੋ ਗਿਆ ਹੈ ਅਤੇ ਬੁੱਢਾ ਨਾਲਾ ਵੀ ਓਵਰ ਫਲੋ ਹੋਇਆ।