ਪੰਜਾਬ ਸਣੇ ਹਿਮਾਚਲ ਵਿੱਚ ਮੀਂਹ ਤੇ ਹੜ੍ਹ ਕਰਕੇ ਤਬਾਹੀ। ਕਿਤੇ ਸੜਕਾਂ, ਪੁਲਾਂ ਦਾ ਨੁਕਸਾਨ, ਤਾਂ ਕਿਤੇ ਲੋਕਾਂ ਦੇ ਘਰ ਨੁਕਸਾਨੇ ਜਾ ਰਹੇ।