Surprise Me!

ਸੜਕ ਧੱਸੀ, ਪਹਾੜ ਖਿਸਕੇ, ਘਰ ਢੇਹਿ-ਢੇਰ, ਹਾਲਾਤ ਬਿਆਂ ਕਰਦਾ ਰੋ ਪਿਆ ਬਜ਼ੁਰਗ

2025-09-04 3 Dailymotion

ਪੰਜਾਬ ਸਣੇ ਹਿਮਾਚਲ ਵਿੱਚ ਮੀਂਹ ਤੇ ਹੜ੍ਹ ਕਰਕੇ ਤਬਾਹੀ। ਕਿਤੇ ਸੜਕਾਂ, ਪੁਲਾਂ ਦਾ ਨੁਕਸਾਨ, ਤਾਂ ਕਿਤੇ ਲੋਕਾਂ ਦੇ ਘਰ ਨੁਕਸਾਨੇ ਜਾ ਰਹੇ।