ਜਾਅਲੀ ਦਸਤਾਵੇਜਾਂ ਦੇ ਆਧਾਰ 'ਤੇ ਗੱਡੀਆਂ ਨੂੰ ਨੰਬਰ ਜਾਰੀ ਕਰਨ ਵਾਲੇ ਆਰ.ਟੀ.ਓ ਦਫਤਰ ਦੇ ਦੋ ਮੁਲਾਜ਼ਮ ਵਿਜੀਲੈਂਸ ਦੇ ਸ਼ਿਕੰਜੇ 'ਚ ਹੈ।