ਬਿਆਸ ਅਤੇ ਰਾਵੀ ਦਰਿਆਵਾਂ ਨੇ ਜਿੱਥੇ ਦੋਆਬਾ-ਮਾਝਾ ਵਿੱਚ ਕਹਿਰ ਕੀਤਾ ਹੁਣ, ਸਤਲੁਜ ਨੇ ਮਾਲਵੇ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ।